2.26 तानि दृष्ट्वानुसृजति सृष्ट्वा वानुप्रपश्यति ॥२६॥ tāni dṛṣṭvānusṛjati sṛṣṭvā vānuprapaśyati tāni — ਉਨ੍ਹਾਂ ਨੂੰ ; dṛṣṭvā — ਵੇਖ ਕੇ ; anusṛjati — ਫਿਰ ਉਹ ਸ੍ਰਿਜਦੀ ਹੈ ; sṛṣṭvā — ਸ੍ਰਿਜ ਕੇ ; vā — ਜਾਂ ; anuprapaśyati — ਫਿਰ ਉਹ ਵੇਖਦੀ ਹੈ (ਕੀ) ਉਹ ਉਨ੍ਹਾਂ ਨੂੰ ਵੇਖ ਕੇ ਫਿਰ ਸ੍ਰਿਜਦੀ ਹੈ, ਜਾਂ ਸ੍ਰਿਜ ਕੇ ਫਿਰ ਵੇਖਦੀ ਹੈ?