अन्तः क्रमो हृदादेश्चेत्प्राणादेः किं न सत्यता ॥१४॥
antaḥ kramo hṛdādeścetprāṇādeḥ kiṃ na satyatā
ਜੇ (ਕਹੋ ਕਿ) ਹਿਰਦੇ ਆਦਿ ਦਾ ਅੰਦਰੂਨੀ ਕ੍ਰਮ (ਹੈ), ਤਾਂ ਪ੍ਰਾਣ ਆਦਿ ਦੀ ਸੱਚਾਈ (ਬ੍ਰਹਮਤਾ) ਕਿਉਂ ਨਹੀਂ?