3.43 नैसर्गिकः प्राणसम्बन्धः ॥४३॥ naisargikaḥ prāṇa-sambandhaḥ sūtra naisargikaḥ — ਨੈਸਰਗਿਕ, ਸੁਭਾਵਿਕ ; prāṇa-sambandhaḥ — (ਹੈ) ਪ੍ਰਾਣ ਨਾਲ ਸੰਬੰਧ (ਬੱਝੇ ਜੀਵ ਦਾ) ਪ੍ਰਾਣ ਨਾਲ ਸੰਬੰਧ ਨੈਸਰਗਿਕ (ਸੁਭਾਵਿਕ) ਹੈ।