श्रद्धावाननसूयश्च शृणुयादपि यो नरः ।
सोऽपि मुक्तः शुभांल्लोकान्प्राप्नुयात्पुण्यकर्मणाम् ॥
१८-७१ ॥
śraddhāvānanasūyaśca śṛṇuyādapi yo naraḥ |
so'pi muktaḥ śubhāṃllokānprāpnuyātpuṇyakarmaṇām ||
18-71 ||
ਅਤੇ ਜੋ ਮਨੁੱਖ ਸ਼ਰਧਾਵਾਨ ਅਤੇ ਅਨਸੂਯ (ਦੋਸ਼-ਦ੍ਰਿਸ਼ਟੀ ਤੋਂ ਰਹਿਤ) ਹੋ ਕੇ ਇਸ ਨੂੰ ਸੁਣੇਗਾ ਵੀ, ਉਹ ਵੀ ਮੁਕਤ ਹੋ ਕੇ ਪੁੰਨ-ਕਰਮ ਕਰਨ ਵਾਲਿਆਂ ਦੇ ਸ਼ੁਭ ਲੋਕਾਂ ਨੂੰ ਪ੍ਰਾਪਤ ਕਰੇਗਾ।