विद्यासमुत्थाने स्वाभाविके खेचरी शिवावस्था ॥५॥
vidyā-samutthāne svābhāvike khecarī śivāvasthā
sūtra
(ਸ਼ੁੱਧ) ਵਿਦਿਆ ਦੇ ਸੁਤੈ-ਸੁਭਾਅ ਉਦੈ ਹੋਣ ਨਾਲ ਖੇਚਰੀ (ਚੇਤਨਾ ਦੇ ਆਕਾਸ਼ ਵਿਚ ਚਾਲ) ਹੀ ਸ਼ਿਵ-ਅਵਸਥਾ ਹੈ।