2.8 शरीरं हविः ॥८॥ śarīraṃ haviḥ sūtra śarīram — ਸਰੀਰ (ਸਥੂਲ, ਸੂਖਮ, ਕਾਰਣ) ; haviḥ — ਹਵਿ (ਚੇਤਨਾ ਦੀ ਅੱਗ ਵਿਚ ਪਾਈ ਆਹੁਤੀ) (ਅਜਿਹੇ ਯੋਗੀ ਲਈ) ਸਰੀਰ ਹੀ ਹਵਨ-ਸਾਮਗ੍ਰੀ (ਹਵਿ) ਹੈ।