स्थूलरूपस्य भावस्य स्तब्धां दृष्टिं निपात्य च ।
अचिरेण निराधारं मनः कृत्वा शिवं व्रजेत् ॥९७॥
sthūlarūpasya bhāvasya stabdhāṃ dṛṣṭiṃ nipātya ca |
acireṇa nirādhāraṃ manaḥ kṛtvā śivaṃ vrajet
anuṣṭubh
ਕਿਸੇ ਸਥੂਲ ਪਦਾਰਥ ਉੱਤੇ ਨਜ਼ਰ ਸਥਿਰ ਕਰ ਕੇ ਛੇਤੀ ਹੀ ਮਨ ਨੂੰ ਨਿਰਾਧਾਰ ਬਣਾ ਲਉ — ਇਉਂ ਸ਼ਿਵ ਪ੍ਰਾਪਤ ਹੁੰਦਾ ਹੈ।