1.11 त्रितयभोक्ता वीरेशः ॥११॥ tritaya-bhoktā vīreśaḥ sūtra tritaya-bhoktā — (ਜਾਗ੍ਰਤ-ਸੁਪਨ-ਸੁਸ਼ੁਪਤੀ) ਤਿੰਨਾਂ ਦਾ ਭੋਗੀ ; vīra-īśaḥ — (ਇੰਦਰੀ-)ਵੀਰਾਂ ਦਾ ਈਸ਼ਵਰ, ਇੰਦਰੀਆਂ ਦਾ ਸੁਆਮੀ (ਜਾਗ੍ਰਤ, ਸੁਪਨ, ਸੁਸ਼ੁਪਤੀ — ਇਹਨਾਂ) ਤਿੰਨਾਂ ਦਾ ਭੋਗੀ ਹੀ ਇੰਦਰੀ-ਵੀਰਾਂ ਦਾ ਈਸ਼ਵਰ ਹੈ।