मातुलाः श्वशुराः पौत्राः स्यालाः सम्बन्धिनस्तथा ।
एतान्न हन्तुमिच्छामि घ्नतोऽपि मधुसूदन ! ॥
१-३५ ॥
mātulāḥ śvaśurāḥ pautrāḥ syālāḥ sambandhinastathā |
etānna hantumicchāmi ghnato'pi madhusūdana ! ||
1-35 ||
ਮਾਮੇ, ਸਹੁਰੇ, ਪੋਤਰੇ, ਸਾਲੇ, ਅਤੇ ਹੋਰ ਸੰਬੰਧੀ। ਹੇ ਮਧੁਸੂਦਨ, ਇਨ੍ਹਾਂ ਨੂੰ ਮੈਂ ਮਾਰਨਾ ਨਹੀਂ ਚਾਹੁੰਦਾ, ਭਾਵੇਂ ਇਹ ਮੈਨੂੰ ਮਾਰ ਹੀ ਦੇਣ,